ਸਾਡੀ ਮਾੜੀ ਤਕਦੀਰ ਕਰ ਕà©à¨ ਵੀ ਨਾ ਹੋਇਆ,
ਅਸੀਂ ਜਿਹੜਾ ਕà©à¨ ਚਾਹਿਆ ਸਾਥੋਂ ਸਠਨੇ ਹੈ ਖੋਇਆ,
ਤੈਨੂੰ ਕਿਵੇਂ à¨à©à©±à¨² ਜਾਵਾਂ ਜਰਾ ਦੱਸ ਕੇ ਤਾ ਜਾਣਾ ਸੀ,
ਤੂੰ ਤਾ ਉਹ ਕਰ ਗਈ ਜਿਹੜਾ ਕਦੇ ਨੀ ਸੀ ਹੋਇਆ,
ਤੂੰ ਤਾ ਉਹਨੂੰ ਗਈ ਰਵਾ ਕੇ ਜਿਹੜਾ ਕਦੇ ਨੀ ਸੀ ਰੋਇਆ…
More Shayari in Punjabi Shayri